ਹੁੰਦੇ ਨਾ ਆਬਾਦ ਕਦੇ ਘਰ ਜਿਹਦੇ ਉਝੜਦੇ

KARAN

Prime VIP
ਹੁੰਦੇ ਨਾ ਆਬਾਦ ਕਦੇ ਘਰ ਜਿਹਦੇ ਉਝੜਦੇ..
ਉੱਝੜੇ ਘਰਾ ਚ ਸਦਾ ਉੱਲੂ ਰੌਲਾ ਪਾਉਂਦੇ ਨੇ..
ਵਸਦਿਆ ਹੋਇਆ ਨੂੰ ਉਜਾੜ ਦਿੰਦੇ ਲੋਕ ਉਹੋ..
ਨਜ਼ਰਾ ਮਿਲਕੇ ਜਿਹੜੇ ਨਜ਼ਰਾ ਚੁਰਾਉਦੇ ਨੇ..

ਮਤਲਬੀ ਯਾਰ ਜਿਹੜੇ ਹੁੰਦੇ ਪਾਸਾ ਵੱਟ ਜਾਂਦੇ..
ਔਖੇ ਵੇਲਿਆ ਚ ਕਦੇ ਕੰਮ ਨਾ ਉਹ ਆਉਂਦੇ ਨੇ..
ਕੇਵੀ ਨੇ ਤਾ ਦੇਖ ਲਿਆ ਦੁਨੀਆ ਦਾ ਹਰ ਰੰਗ..
ਭੁੱਲ ਜਾਂਦੇ ਜਿਹੜੇ ਉਹੋ ਯਾਦ ਬਹੁਤ ਆਉਂਦੇ ਨੇ..ਜਿਹੜੇ ਭੁੱਲ ਜਾਂਦੇ.

unknown
 
Top