ਇੱਕ ਰਾਤ ਸੀ ਹਨੇਰੀ ਸੀ

[MarJana]

Prime VIP
ਇੱਕ ਰਾਤ ਸੀ ਹਨੇਰੀ ਸੀ ,ਇੱਕ ਲੰਙਾ ਉਸ ਵਿਚ ਵੇਲਾ ਸੀ
ਇੱਕ ਪਲ ਦਾ ਹੁੰਦਾ ਭੁੱਲ ਜਾਂਦੀ ,ਪਰ ਪਲਾਂ ਦਾ ਚੜਿਆ ਅੱਖਾਂ ਤੇ ਉਹ ਸਵੇਰਾ ਸੀ
ਜਦ ਅੱਖਾਂ ਚ' ਤੇਰੀਆਂ ਯਾਦਾਂ ਦੇ ਦੀਵੇ ,ਤੇ ਅਸ਼ਕਾਂ ਤੇ ਰੌਸ਼ਨੀ ਦਾ ਡੇਰਾ ਸੀ
ਹਰ ਅੱਥਰੂ ਜੋ ਮੇਰੀ ਅੱਖ ਚੋਂ ਵਗਿਆ ਸੀ, ਉਸ ਵਿੱਚ ਬੱਸ ਤੇਰਾ ਹੀ ਚਿਹਰਾ ਸੀ
ਹੋਰ ਕਿਹੜੇ ਜ਼ਖਮਾਂ ਨੂੰ ਯਾਦ ਕਰਦੀ ,ਮੈਂਨੂੰ ਤੇਰਾ ਹੀ ਦੁੱਖ ਬਥੇਰਾ ਸੀ
ਰਾਤ ਲੰਘੀ ਤਾਂ ਪਤਾ ਲੱਗਾ ,ਉਹ ਮੇਰੀ ਅੱਖ ਤੇ ਤੇਰਾ ਆਖਰੀ ਫੇਰਾ ਸੀwriter-unknown
 
Top