[Aman_Maan]
Member
ਮੈਂ ਬੁਲਬੁਲਾ ਸੀ ਇੱਕ ਪਾਣੀ ਦਾ
ਦੋ ਪਲ ਜੀ ਕੇ ਮੁੱਕ ਚੱਲਿਆ.....
ਮੈਂ ਰਾਤ ਦੀ ਅੱਖ ਦਾ ਅਥਰੂ ਸੀ
ਸੂਰਜ ਦੀ ਕਿਰਨ ਪਈ, ਤੇ ਮੈਂ ਸੁੱਕ ਚੱਲਿਆ.......
ਆਸ ਰੱਖਦਾ ਸੀ ਸੁਹਾਨੇ ਮੌਸਮ ਦੀ
ਅੱਜ ਹਨੇਰਿਆਂ ਦੇ ਵਿੱਚ ਲੁਕ ਚੱਲਿਆ
ਇੱਕ ਸੁਪਨਾ ਦੇਖਿਆ ਸੀ ਅੱਖ ਮੇਰੀ ਨੇ...
ਜਿਹੜਾ ਅੱਧ ਵਿਚਾਲੇ ਟੁੱਟ ਚੱਲਿਆ
ਮੈਂ ਜਗ ਰੁਸਾ ਕੇ ਯਾਰ ਮਨਾਇਆ
ਤੇ ਅਜ ਓਹ ਵੀ ਚੰਦਰਾ ਰੁੱਸ ਚੱਲਿਆ
ਮੈਂ ਬੁਲਬੁਲਾ ਸੀ ਇੱਕ ਪਾਣੀ ਦਾ
ਦੋ ਪਲ ਜੀ ਕੇ ਮੁੱਕ ਚੱਲਿਆ
ਦੋ ਪਲ ਜੀ ਕੇ ਮੁੱਕ ਚੱਲਿਆ.....
ਮੈਂ ਰਾਤ ਦੀ ਅੱਖ ਦਾ ਅਥਰੂ ਸੀ
ਸੂਰਜ ਦੀ ਕਿਰਨ ਪਈ, ਤੇ ਮੈਂ ਸੁੱਕ ਚੱਲਿਆ.......
ਆਸ ਰੱਖਦਾ ਸੀ ਸੁਹਾਨੇ ਮੌਸਮ ਦੀ
ਅੱਜ ਹਨੇਰਿਆਂ ਦੇ ਵਿੱਚ ਲੁਕ ਚੱਲਿਆ
ਇੱਕ ਸੁਪਨਾ ਦੇਖਿਆ ਸੀ ਅੱਖ ਮੇਰੀ ਨੇ...
ਜਿਹੜਾ ਅੱਧ ਵਿਚਾਲੇ ਟੁੱਟ ਚੱਲਿਆ
ਮੈਂ ਜਗ ਰੁਸਾ ਕੇ ਯਾਰ ਮਨਾਇਆ
ਤੇ ਅਜ ਓਹ ਵੀ ਚੰਦਰਾ ਰੁੱਸ ਚੱਲਿਆ
ਮੈਂ ਬੁਲਬੁਲਾ ਸੀ ਇੱਕ ਪਾਣੀ ਦਾ
ਦੋ ਪਲ ਜੀ ਕੇ ਮੁੱਕ ਚੱਲਿਆ