ਸ਼ਾਇਦ ਤੈਥੋਂ ਹੀ ਪਿਆਰ ਨਿਭਾਉਣ ਵਿੱਚ ਕੋਈ ਕੱਚ ਰਹ

jinder143

cheerey wala
ਕੁਝ ਗਲਤੀ ਤਾਂ ਤੇਰੀ ਵੀ ਰਹੀ ਹੋਵੇਗੀ,

ਉਂਝ ਹੀ ਤਾਂ ਨਹੀ ਪਿਆਰ ਵਿੱਚ ਫ਼ਿੱਕ ਪੈ ਗਿਆ,

ਜੇ ਤੇਰੀ ਜਗਾਹ ਉਸ ਦੇ ਦਿਲ ਵਿੱਚੋਂ ਘਟੀ,

ਤਾਂ ਹੀ ਤਾਂ ਕੋਈ ਹੋਰ ਵੜ ਬਹਿ ਗਿਆ,

ਸਾਰੇ ਇਲਜ਼ਾਮ ਉਸ ਸਿਰ ਨਾ ਲਾ "ਬਰਾੜ",

ਸ਼ਾਇਦ ਤੈਥੋਂ ਹੀ ਪਿਆਰ ਨਿਭਾਉਣ ਵਿੱਚ ਕੋਈ ਕੱਚ ਰਹਿ ਗਿਆ(writer--BRAR)
 
Top