ਕਰਾ ਮੇਂ ਅਰਦਾਸ ਰੱਬਾ ਮੇਰੀ ਤੂੰ ਕਬੂਲ ਕਰੀ

preet_singh

a¯n¯i¯m¯a¯l¯_¯l¯o¯v¯e¯r¯
ਕਰਾ ਮੇਂ ਅਰਦਾਸ ਰੱਬਾ ਮੇਰੀ ਤੂੰ ਕਬੂਲ ਕਰੀ
ਕਰਦੀ ਜੋ ਦਿੱਲੋ ਪਿਆਰ ਉਹਨੂੰ ਨਾ ਉਸ ਤੋ ਦੂਰ ਕਰੀ
ਕਰਦੀ ਹਾ ਤੇਰੇ ਤੇ ਇੰਨਾ ਯਕੀਨ ਰੱਬਾ ਸਭ ਤੇ ਮੇਹਰਾ ਭਰਿਆ ਹੱਥ ਰੱਖੀ
ਨਾ ਟੁੱਟਣ ਦੇਵੀ ਭਰੋਸਾ ਮੇਰਾ ਬੂਰੇ ਖਿਆਲਾ ਤੋ ਸਭ ਨੂੰ ਵੱਖ ਰੱਖੀ
ਕਰਦੇ ਨੇ ਜੋ ਜ਼ੁਲਮ ਮਜ਼ਲੂਮਾ ਤੇ ਉਹਨਾ ਦਾ ਇਥੇ ਹੀ ਤੂੰ ਇਨਸਾਫ ਕਰੀ
ਇਹ ਮੇਰੀ ਇੱਕ ਫਰਿਆਦ ਤੇਰੇ ਚਰਨਾ ਚ ਜੇ ਕੁਝ ਗਲਤ ਹੋਵੇ ਤਾ ਮਾਫ ਕਰੀ


my frnd parmjeet kaur
 
Top