ਦਿਲ ਦਾ ਦਰਦ

Lakhi Sokhi

Roop Singh
ਦਿਲ ਦਾ ਦਰਦ ਦਿਲ ਤੋੜਨ ਵਾਲਾ ਕੀ ਜਾਣੇ...
ਇਹ ਬੇਵਫਾਈ ਦੀ ਰਸਮ ਕੋਈ ਵਫਾ ਕਰਨ ਵਾਲਾ ਕੀ ਜਾਣੇ...
ਬਹੁਤ ਤਕਲੀਫ਼ ਹੁੰਦੀ ਏ ਮਰ ਕੇ ਯਾਰ ਨੂੰ...
ਰੂਪ ਜਦ ਵਿਛੜਿਆ ਕੋਈ ਫੁੱਲ ਕਬਰ ਤੇ ਚੜਾਉਣ ਆਵੇ...
 
Top