ਜਦੋ ਆਪਣਾ ਕੋਈ ਵਾਰ ਆਪਣੇ ਤੇ ਕਰਦਾ ਏ

ਇੱਕ ਦਿਨ ਪੁੱਛਿਆ ਲੋਹੇ ਕੋਲੋ
ਘੜਨ ਦਾ ਕੰਮ ਤਾ ਸੁਨਿਆਰ ਵੀ ਕਰਦਾ ਏ
ਪਰ ਤੂੰ ਲੁਹਾਰ ਕੋਲੇ ਏਨਾ ਖੜਕਾ ਕਿਉ ਕਰਦਾ ਏ
ਭੁੱਬਾ ਮਾਰ ਲੋਹਾ ਰੋ ਪਿਆ ਕਿਵੇ ਦਰਦ ਸੁਣਾਵਾ
ਜਦੋ ਹਥੋੜਾ ਮੇਰੇ ਤੇ ਵਰਦਾ ਏ
ਤੂੰ ਕੀ ਜਾਣੇ ਦਿਲ ਤੇ ਕੀ ਬੀਤੇ
ਜਦੋ ਆਪਣਾ ਕੋਈ ਵਾਰ ਆਪਣੇ ਤੇ ਕਰਦਾ ਏ.


:(
 
Top