ਤੇਰਾ ਖਾਲਸਾ....

ਇਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ,ਮਸਤੇ ਹੋਏ ਹਾਥੀਆ ਨੂੰ ਢਾਹਵੇ ......ਤੇਰਾ ਖਾਲਸਾ,


ਲੋੜ ਕਿਤੇ ਪੈ ਜਾਵੇ ਬੰਦੂਕ ਦੇ ਪਰਖਣੇ ਦੀ, ਹੱਸ ਹੱਸ ਛਾਤੀਆ ਨੂੰ ਡਾਹਵੇ..... ਤੇਰਾ ਖਾਲਸਾ,


ਤੇਰੇ ਦਰਬਾਰ ਦਿਆਂ ਝਾੜੂਆਂ ਨੂੰ ਰਾਜ ਜਾਣੇ, ਠੋਕਰਾ ਨਵਾਬੀਆ ਨੂੰ ਮਾਰੇ ....ਤੇਰਾ ਖਾਲਸਾ................


 
Top