ਇਸ ਸਭ ਲਈ ਜ਼ਿੰਮੇਵਾਰ ਕੌਣ ਹੈ.

ਇੱਕ ਸਕੂਲ ਵਿੱਚ ਇੱਕ p.t. ਵਾਲੀ ਮੈਡਮ ਵੱਡੇ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਚੰਗਾ ਨਾਗਰਿਕ ਬਣਨ ਦਾ ਪਾਠ ਪੜ੍ਹਾ ਰਹੀ ਸੀ ਕਿ ਅਚਾਨਕ ਉਸਦੀ ਨਿਗ੍ਹਾ ਇੱਕ ਛੋਟੇ ਬੱਚੇ ਤੇ ਪਈ ਜੋ ਆਪਣੀ ਜਮਾਤ ਵਿੱਚ ਕੋਈ ਸ਼ਰਾਰਤ ਕਰਕੇ ਸਕੂਲ ਦੇ ਗੇਟ ਵਲ ਦੌੜਿਆ ਜਾ ਰਿਹਾ ਸੀ।ਮੈਡਮ ਨੇ ਹੱਥ ਵਿੱਚ ਫੜੀ ਸੀਟੀ ਵਜਾ ਕੇ ਬੱਚੇ ਨੂੰ ਰੋਕਣਾ ਚਾਹਿਆ ਪਰ ਜਦੋਂ ਭੱਜਿਆ ਜਾਦਾਂ ਬੱਚਾ ਨਿਡਰ ਹੋ ਕੇ ਪਿੱਛੇ ਮੁੜ ਕੇ ਬੋਲਿਆ ਤਾਂ ਸ਼ਰਮਸਾਰ ਹੋਈ ਮੈਡਮ ਦੇ ਪੈਰਾਂ ਥੱਲਿਉਂ ਜ਼ਮੀਨ ਖ਼ਿਸਕ ਗਈ..........................ਕਿ​ਉ਼ਕਿ.?? ਉਹ ਬੱਚਾ ਕਿਸੇ ਗਾਣੇ ਦੀ ਤਰਜ਼ ਵਿੱਚ ਕਹਿ ਗਿਆ,"ਸੀਟੀ ਮਾਰ ਕੇ ਬੁਲਾਉਣੋਂ ਹਟ ਜਾ........।"
ਭਾਂਵੇ ਵੱਡੇ ਬੱਚੇ ਉਸਨੂੰ ਫੜ ਕੇ ਮੈਡਮ ਕੋਲ ਲੈ ਕੇ ਆ ਗਏ ਪਰ ਮੈਡਮ ਸੋਚ ਰਹੀ ਸੀ ਕੀ ਇਸ ਦੇਸ਼ ਦੇ ਭਵਿੱਖ ਨੂੰ ਸਜ਼ਾ ਦੇਵੇ ਤਾਂ ਕਿਹੜੀ ਦੇਵੇ।
ਇਸ ਸਭ ਲਈ ਜ਼ਿੰਮੇਵਾਰ ਕੌਣ ਹੈ...??.................ਸਾਡਾ ਲੱਚਰ ਸੱਭਿਆਚਾਰ,ਸਮਾਜ ਜਾਂ ਫਿਰ ਮਾਪੇ.......?????
 

JUGGY D

BACK TO BASIC
:lol2 ਯਾਰ ਪਤਾ ਨਹੀ ਮੈਂ ਕੁਝ ਕਿਹਣਾ ਚਾਹੁਦਾ ਪਰ ਮੇਰਾ ਹਾਸਾ ਨਹੀ ਬੰਦ ਹੋ ਰਿਹਾ :lol2
 
Kiya yaar tusi galatian kaddi jande a ? Taan ki hoiya je niyane ne gana ga ditta. Je niyane ni sharattan kerooge, fer kaun karega ? Asin aap kehera ghat kittian si. Rahi gall kidan di sharat a, oh hun generation gap taan painna hi a. Jo sanu changa lagda oh sade parents nu ni changa lagda, and same jo sade toon agli generation nu changa lagna, oh sanu ni lagna.
Waisse pehlaan perr ke meinu v bahut hassa aiya si. lol.
 
Top