JANT SINGH
Elite
ਜਦੋਂ ਮੈਨੂੰ ਯਾਰ ਮੇਰਾ ਯਾਦ ਆਉਂਦਾ ਏ
ਮੈਂ ਨਿਗਾਹ ਰੱਬੀ ਅੱਖਾਂ ਵਿਚਕਾਰ ਪਾ ਲਵਾਂ
ਇੱਕੋ ਅਸਮਾਨ ਥੱਲੇ ਵਸਣ ਯਾਰ ਤੇ ਸੰਧੂ ਦੋਵੇਂ
ਓਹਦੇ {ਖੁਦਾ} ਰਾਹੀਂ ਓਹਦਾ {ਯਾਰ} ਮੈਂ ਦੀਦਾਰ ਪਾ ਲਵਾਂ.
ਮੈਂ ਨਿਗਾਹ ਰੱਬੀ ਅੱਖਾਂ ਵਿਚਕਾਰ ਪਾ ਲਵਾਂ
ਇੱਕੋ ਅਸਮਾਨ ਥੱਲੇ ਵਸਣ ਯਾਰ ਤੇ ਸੰਧੂ ਦੋਵੇਂ
ਓਹਦੇ {ਖੁਦਾ} ਰਾਹੀਂ ਓਹਦਾ {ਯਾਰ} ਮੈਂ ਦੀਦਾਰ ਪਾ ਲਵਾਂ.