ਦੀਦਾਰ

ਜਦੋਂ ਮੈਨੂੰ ਯਾਰ ਮੇਰਾ ਯਾਦ ਆਉਂਦਾ ਏ
ਮੈਂ ਨਿਗਾਹ ਰੱਬੀ ਅੱਖਾਂ ਵਿਚਕਾਰ ਪਾ ਲਵਾਂ
ਇੱਕੋ ਅਸਮਾਨ ਥੱਲੇ ਵਸਣ ਯਾਰ ਤੇ ਸੰਧੂ ਦੋਵੇਂ
ਓਹਦੇ
{ਖੁਦਾ} ਰਾਹੀਂ ਓਹਦਾ {ਯਾਰ} ਮੈਂ ਦੀਦਾਰ ਪਾ ਲਵਾਂ. :dr
 
Top