ਪੱਲੇ ਮੇਰੇ ਹੁਣ ਧੇਲਾ ਨੀ ਤੂੰ ਕਰਦੀ ਮੇਲਾ ਮੇਲਾ

ਪੱਲੇ ਮੇਰੇ ਹੁਣ ਧੇਲਾ ਨੀ ਤੂੰ ਕਰਦੀ ਮੇਲਾ ਮੇਲਾ
ਪੈਸੇ ਮੇਰੇ ਮੁੱਕ ਗਏ ਹੁਣ ਤਾਂ ਨੀ ਤੂੰ ਕਰਦੀ ਮੇਲਾ ਮੇਲਾ,,
ਤੇਨੂੰ barger pizze ਮੈ ਖਵਾਏ,,
boby ਦੀ ਹੱਟੀ ਤੋਂ ਤੇਨੂੰ ਠੰਡੇ ਪਲਾਏ
ਿਫਰ ਵੀ ਿਢੱਡ ਤੇਰਾ ਭਿਰਆ ਨਈ,,
1 ਦ੍ਰਜਨ ਤੇਨੂੰ ਖਵਾਇਆ ਕੇਲਾ,,
ਪੱਲੇ ਮੇਰੇ ਹੁਣ ਧੇਲਾ ਨੀ ਤੂੰ ਕਰਦੀ ਮੇਲਾ ਮੇਲਾ,,

500 ਦਾ recharge ਕਰਾਇਆ
sms ਦਾ pack ਪਵਾਇਆ
net ਵੀ ਨਖਰੋ ਮੈ ਚਲਵਾਇਆ,,
ਮੈਨੂੰ ਸਮਿਝਆ ਤੂੰ ਅਲਬੇਲਾ,,
ਪੱਲੇ ਮੇਰੇ ਹੁਣ ਧੇਲਾ ਨੀ ਤੂੰ ਕਰਦੀ ਮੇਲਾ ਮੇਲਾ

ਿਨਤ ਗੈਰੀ ਤੇਰੀ ਗਲੀ ਚ ਆਵੇ
ਬੁਲਟ ਦੇ ਉੱਤੇ ਤੇਨੂੰ ਿਬਠਾਵੇ,,
ਪੂਰੇ ਜੰਲਧਰ ਦੀ ਤੇਨੂੰ ਸੈਰ ਕਰਾਵੇ,,
ਿਫਰ ਵੀ ਘੂਰ ਘੂਰ ਤੂੰ ਮੈਨੂੰ ਕਢਦੀਂ ਡੇਲਾ,,
ਪੱਲੇ ਮੇਰੇ ਹੁਣ ਧੇਲਾ ਨੀ ਤੂੰ ਕਰਦੀ ਮੇਲਾ ਮੇਲਾ,,
ਪੈਸੇ ਮੇਰੇ ਮੁ੍ੱਕ ਗਏ ਹੁਣ ਤਾਂ ਨੀ ਤੂੰ ਕਰਦੀ ਮੇਲਾ ਮੇਲਾ,,
 
Top