ਟੁੱਟੇ ਦਿਲ

♥ ♥ਕਿਸੇ ਦਾ ਦਿਲ ਤੋੜਣਾ ਸੌਖਾ,
ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,
ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ!!♥ ♥
 
Top