ਕਿਸੇ ਦਾ ਦਿਲ ਤੋੜਣਾ ਕਿੰਨਾ ਸੌਖਾ

singhborn2rule

Active member
“ਕਿਸੇ ਦਾ ਦਿਲ ਤੋੜਣਾ ਸੌਖਾ,


ਟੁੱਟੇ ਦਿਲ ਉੱਤੇ ਹੱਸਣਾ ਹੋਰ ਵੀ ਸੌਖਾ,


ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ,


ਕੀ ਟੁੱਟੇ ਦਿਲ ਨਾਲ ਸਾਹ ਲੈਣਾ ਵੀ ਕਿੰਨਾ ਔਖਾ”:(
 
Top