ਜੋ ਸੱਚੀ ਗਲ ਸੁਣਾਵਦੇ

ਜੋ ਸੱਚੀ ਗਲ ਸੁਣਾਵਦੇ ,,ਲੋਕੀ ਮਾੜਾ ਕਿਹ ਜਾਂਦੇ,,ਜੋ ਬਾਣੀ ਦੇ ਨਾਲ ਲਾਂਵਦੇ ,,ਲੋਕੀ ਮਾੜਾ ਕਿਹ ਜਾਂਦੇ,,ਜੋ ਸੱਚੀ ਗਲ ਸੁਣਾਵਦੇ ,,ਲੋਕੀ ਮਾੜਾ ਕਿਹ ਜਾਂਦੇ,,ਿਬਨਾ ਗਲ ਤੋਂ ਵੱਜ ਜਾਣ ਤਾੜੀਆਂ ,,ਭਾਂਵੇ ਗਲਾਂ ਹੁੰਦੀਆਂ ਮਾੜੀਆਂ ,,ਿਫਰ ਵੀ ਵਾਹ ਵਾਹ ਲੈ ਜਾਂਦੇ,,ਜੋ ਸੱਚੀ ਗਲ ਸੁਣਾਵਦੇ,,ਲੋਕੀ ਮਾੜਾ ਕਿਹ ਜਾਂਦੇ,,ਗੈਰੀ ਸਦਾ ਸੱਚ ਬੋਲ ਤੂੰ ,,ਇਕ ਇਕ ਦੇ ਭੇਦ ਦੇ ਖੋਲ ਤੂੰ,,ਤੋਰੋ ਯਾਰ ਵੀ ਤੇਰੇ ਨਾਲ ਨੇ,,ਿਕਉਂ ਜਾਂਦਾ ਗੈਰੀ ਡੋਲ ਤੂੰ,,ਭਾਂਵੇ ਥਾਣੇ ਲੈ ਜਾਂਦੇ,,ਜੋ ਸੱਚੀ ਗਲ ਸੁਣਾਵਦੇ ,,ਲੋਕੀ ਮਾੜਾ ਕਿਹ ਜਾਂਦੇ,,ਗੈਰੀ ਗਲ ਨਾ ਿਦਲ ਤੇ ਲਾ ਲਵੀਂ,,ਏਹ ਸੱਚ ਨੂੰ ਤੂੰ ਅਪਣਾ ਲਵੀਂ,,ਜੋ ਸਦਾ ਸੱਚ ਨੂੰ ਸੁਨਾਉਂਣਗੇ,,ਗੈਰੀ ਓਹੀ ਰੱਬ ਨੂੰ ਪਾਉਣਗੇ,,ਸੁਵਰਗਾਂ ਚ ਬੈਹ ਜਾਂਦੇ,,ਜੋ ਸੱਚੀ ਗਲ ਸੁਣਾਵਦੇ ,,ਲੋਕੀ ਮਾੜਾ ਕਿਹ ਜਾਂਦੇ,,
 
Top