ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,

  • Thread starter userid97899
  • Start date
  • Replies 3
  • Views 7K
U

userid97899

Guest
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ,
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ ਤਾ ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ”


write by. pata nahi :dk
 
Top