ਛੱਡ ਵੀ ਦੇਣਾ

KARAN

Prime VIP
ਛੱਡ ਵੀ ਦੇਣਾ ਫਿਰ ਵੀ ਜਾਦੇਂ ਆਉਦੇ ਰਹਿਣਾ, ਕੁੱਝ ਬੰਦਿਆ ਦਾ ਕੰਮ ਹੈ ਸਦਾ ਸਤਾਉਦੇ ਰਹਿਣਾ
ਪਿੱਠ ਦੇ ਪਿੱਛੇ ਚੁਗਲੀ ਤਾੜੀ ਮਾਰ ਕੇ ਕਰਨੀ ,ਮੂੰਹ ਤੇ ਜਦ ਵੀ ਆਉਣਾ ਫਤਿਹ ਬਲਾਉਦੇ ਰਹਿਣਾ
ਜਿਹਦੇ ਵਰਗਾ ਬਣਨ ਦੀ ਚਾਹਤ ਦਿਲ ਦੇ ਅੰਦਰ ,ਗੱਲਾ ਦੇ ਵਿੱਚ ਉਹਨੂੰ ਈ ਥੱਲੇ ਲਾਉਦੇ ਰਹਿਣਾ
ਆਪਣੀ ਜਿੰਦਗੀ ਖਿਲਰੀ ਖਿੱਲਾ ਵਾਗਰ ਹੋਵੇ ,ਦੂਜੇ ਨੂੰ ਜਦ ਮਿਲਣਾ ਸਮਝਾਉਦੇ ਰਹਿਣਾ
ਮਨ ਵਿੱਚ ਰੱਖਣੀ ਖਾਰ ਤਰੱਕੀ ਯਾਰਾ ਦੀ ਤੇ, ਉਪਰੋ ਉਪਰੋ ਮਿਹਨਤ ਨੂੰ ਵਡਿਉਦੇ ਰਹਿਣਾ
ਸਾਡੇ ਵਰਗੇ ਲੋਕਾ ਨੂੰ ਚੂਨਾ ਲਾਉਣਾ ,ਮਗਰੋ ਬੱਸ ਪਛਤਾਉਣਾ ਤੇ ਪਛਤਾਉਦੇ ਰਹਿਣਾ

unknown
 
ਛੱਡ ਵੀ ਦੇਣਾ ਫਿਰ ਵੀ ਜਾਦੇਂ ਆਉਦੇ ਰਹਿਣਾ, ਕੁੱਝ ਬੰਦਿਆ ਦਾ ਕੰਮ ਹੈ ਸਦਾ ਸਤਾਉਦੇ ਰਹਿਣਾ
ਪਿੱਠ ਦੇ ਪਿੱਛੇ ਚੁਗਲੀ ਤਾੜੀ ਮਾਰ ਕੇ ਕਰਨੀ ,ਮੂੰਹ ਤੇ ਜਦ ਵੀ ਆਉਣਾ ਫਤਿਹ ਬਲਾਉਦੇ ਰਹਿਣਾ
ਸਾਡੇ ਵਰਗੇ ਲੋਕਾ ਨੂੰ ਚੂਨਾ ਲਾਉਣਾ ,ਮਗਰੋ ਬੱਸ ਪਛਤਾਉਣਾ ਤੇ ਪਛਤਾਉਦੇ ਰਹਿਣਾ
True lines :salut
 
Top