ਉਹਨੂੰ ਬਾਰਿਸ਼ ਵਿੱਚ ਭਿਜ਼ਣਾ ਪਸੰਦ ਹੈ ,ਤੇ ਮੇਨੂੰ ਭਿਜਦੀ ਹੋਈ ਉਹ,,, ਉਹਨੁੰ ਹੱਸਣਾ ਪਸੰਦ ਹੈ ,ਤੇ ਮੇਨੁੰ ਸਿਰਫ ਹੱਸਦੀ ਹੋਈ ਉਹ,,,, ਉਹਨੁੰ ਸਿਰਫ ਮੇਂ ਹੀ ਪਸੰਦ ਨਹੀ ,ਤੇ ਮੇਨੂੰ ਸਿਰਫ ਉਹ..........