ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ...

maddy1325

Ramgharia Dude


♥-- ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,--●
●-- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,--●
●-- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,--♥



 
Last edited by a moderator:

maddy1325

Ramgharia Dude
ਅੰਦਾਜ਼



-- ਨਾ ਪੁੱਛੋ ਉਹਦੇ ਪਿਆਰ ਦਾ ਅੰਦਾਜ਼ ਕੀ ਸੀ,

--- ਇੰਨੇ ਪਿਆਰ ਨਾਲ ਸਿਨੇ ਨਾਲ ਲਾਇਆ ਉਸਨੇ ....
--- ਕਿ "ਮੋਤ" ਵੀ ਨਾ ਹੋਈ ਤੇ "ਜੰਨਤ" ਨਸੀਬ ਹੋ ਗਈ.....♥


 
Last edited by a moderator:
:wah♥-- ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,--●...............soooooooo nice
 
Top