ਕੁੜੀ ਨੂੰ ਨੱਕ ਪੁੰਝਣ ਦਾ ਪਤਾ ਨੀ

KAPTAAN

Prime VIP
ਲੋਅ ਵੇਸਟ ਪਾਕੇ ਜੀਨ
ਫੇਸਬੁੱਕ ਤੇ ਫੇਕ ਜਈ ਫੋਟੋ ਲਾਈ ਹੁੰਦੀ ਏ
ਕੁੜੀ ਨੂੰ ਨੱਕ ਪੁੰਝਣ ਦਾ ਪਤਾ ਨੀ ਹੁੰਦਾ
Status ਤੇ "No More Request" ਦੀ ਵਾਰਨਿੰਗ ਲਾਈ ਹੁੰਦੀ ਏ
 
Top