ਬ੍ਰਿਟਨੀ ਹੁਣ ਤੀਜੇ ਵਿਆਹ ਦੀ ਤਿਆਰੀ ‘ਚ

ਲੰਦਨ, 5 ਅਪ੍ਰੈਲ (ਭਾਸ਼ਾ)¸ ਬ੍ਰਿਟਨੀ ਭਾਵੇਂ ਇਸ ਤੋਂ ਪਹਿਲਾਂ ਦੋ ਵਾਰ ਤਲਾਕ ਦੇ ਦੌਰ ‘ਚੋਂ ਲੰਘ ਚੁੱਕੀ ਹੋਵੇ ਪਰ ਉਹ ਇਕ ਵਾਰੀ ਫੇਰ ਵਿਆਹ ਕਰਵਾਉਣ ਦੀ ਇੱਛਾ ਰੱਖਦੀ ਹੈ। ਇਕ ਅਖਬਾਰ ਮੁਤਾਬਕ ਬ੍ਰਿਟਨੀ ਦੋ ਸਾਲ ਪੁਰਾਣੇ ਪ੍ਰੇਮੀ ਜੇਸਿਨ ਟ੍ਰਾਵਿਕ ਨਾਲ ਹਵਾਈ ਦੇ ਇਕ ਸਮੁੰਦਰੀ ਕੰਢੇ ‘ਤੇ ਵਿਆਹ ਕਰਵਾਉਣਾ ਚਾਹੁੰਦੀ ਹੈ ਜਿਥੇ ਕਿ ਸਿਰਫ ਉਸਦੇ ਕੁਝ ਕਰੀਬੀ ਮਿੱਤਰ ਤੇ ਪਰਿਵਾਰਕ ਮੈਂਬਰ ਹੀ ਹੋਣ।
 
Top