JUGGY D
BACK TO BASIC
ਕੁੜੀਆ ਧੀਆ ਨੂੰ ਬੱਸਾ ਦਾ ਦਰਜਾ ਨਾ ਦਿਵਾਊ , ਕਿਊਕਿ ਆਪਣੇ ਆਪ ਨੂੰ singer ਕਹਿਣ ਵਾਲਾ sharry maan ਜਿਸ ਤਰਾ ਸ਼ਰੇਆਮ ,, ''ਯਾਰੋ ਆਊਦੀਆਂ ਰਹਿਣੀਆ ਕੁੜੀਆ ਤੇ ਬੱਸਾ'' ਵਰਗੇ song ਗਾ ਰਿਹਾ ਹੈ,, ਤੇ ਕੁੜੀਆ ਨੂੰ ਬੱਸਾ ਨਾਲ ਰਿਲੇਟ ਕਰ ਰਿਹਾ ,,ਇਹ ਕਿੰਨਾ ਕੂ ਸਹੀ ਹੈ, ਊਹੀ ਕੁੜੀਆ ਤੂਹਾਡੇ ਚੋ ਕਿਸੇ ਦੀਆ ਧੀਆ ਤੇ ਕਈਆ ਦੀਆ ਭੈਣਾ ਹਨ, ਕੀ ਊ ਬੱਸਾ ਕਹਿਲਾਊਣ ਦੀਆ ਹੀ ਹੱਕਦਾਰ ਹਨ,,ਕੋਈ sharry maan ਨੂੰ ਪੁੱਛੇ ਜਿਹੜੀ ਮਾ ਨੇ ਓਹਨੂੰ ਜਨਮ ਦਿੱਤਾ ਹੈ ਓਹ ਵੀ ਤਾ ਇੱਕ ਕੁੜੀ ਹੀ ਹੈ ਕੀ ਓਹ ਆਪਣੀ ਮਾਂ ਨੂੰ ਬੱਸ ਦਾ ਦਰਜਾ ਦੇ ਸਕਦਾ ਹੈ ਜੇ ਨਹੀ ਤਾ ਫਿਰ ਕਿਉ ਓਹ ਅਜਿਹੇ ਅਸਲੀਲ ਗੀਤ ਗਾਉਦਾਂ ਹੈ ਜਿਹਨਾ ਨਾਲ ਸਾਡੇ ਦੇਸ ਦੀਆ ਕੁੜੀਆ ਦੀ ਇੱਜਤ ਘੱਟਦੀ ਹੈ ਮੈ ਉਸ ਦਾ ਕੋਈ ਦੁਸਮਣ ਨਹੀ ਪਰ ਮੈਨੂੰ ਜੋ ਸਹੀ ਲੱਗਾ ਹੈ ਮੈ ਕੀਤਾ ਫਿਰ ਚਾਹੇ ਇਸ ਦਾ ਅਜਾਮ ਕੁੱਝ ਵੀ ਹੋਵੇ ਮੈਨੂੰ ਕੋਈ ਪਰਵਾਹ ਨਹੀ ਕਿਸੇ ਦੀ ਮੈਨੂੰ ਕਿਸੇ ਮਾ ਨੇ ਜਨਮ ਦਿੱਤਾ ਹੈ ਤੇ ਮੈ ਵੀ ਕਿਸੇ ਭੈਣ ਦਾ ਭਰਾ ਹਾ ਤਾ ਬੱਸ ਫਿਰ ਮੈਨੂੰ ਜੋ ਸਹੀ ਲੱਗਾ ਮੈ ਕੀਤਾ,,,,,,???
ਤੁਸੀ ਸਾਰੇ ਜਾਣੇ ਕੁੱਝ ਸੋਚੋ ਯਰ ਤੁਹਾਡੇ ਘਰ ਵੀ ਤਾ ਮਾ,ਭੈਣ, ਹੈ
so plzzzzzzzzzzzzzzz
ਸੋਚੋ........................................
ਤੁਸੀ ਸਾਰੇ ਜਾਣੇ ਕੁੱਝ ਸੋਚੋ ਯਰ ਤੁਹਾਡੇ ਘਰ ਵੀ ਤਾ ਮਾ,ਭੈਣ, ਹੈ
so plzzzzzzzzzzzzzzz
ਸੋਚੋ........................................