ਗੁੱਸਾ ਸੀ ਆਉਂਦਾ ਉਦੋਂ ਵੀ

hsbrar90

Member
ਗੁੱਸਾ ਸੀ ਆਉਂਦਾ ਉਦੋਂ ਵੀ__ਪਰ ਟੌਫੀ ਤੇ ਮੰਨ ਜਾਂਦੇ ਸਾਂ__ਨਾ ਜੂਠ ਜਾਠ ਦਾ ਚੱਕਰ ਸੀ__ਜੀਹਦੇ ਨਾਲ ਮਰਜੀ ਖਾਂਦੇ ਸਾਂ__ਉਂਗਲੀ ਫੜ ਤੁਰਲਾਂ ਮੰਮੀ ਦੀ__ਜੀਅ ਕਰਦਾ ਫੇਰ ਸਿਖਾਵੇ__ਮੈਂ ਵੇਚ ਜਵਾਨੀ ਲੈ ਆਵਾਂ___ਜੇ ਬਚਪਨ ਮੁੱਲ ਮਿਲ ਜਾਵੇ.........
 
ਜੇ ਹਾਸਾ ਕੀਤੇ ਮੁੱਲ ਵਿਕਦਾ
ਜਿੰਦ ਵੇਚ ਕੇ ਮੇਰੀ
ਹਾਸਾ ਮੈਨੂੰ ਮਾਸਾ ਦੇਦੇ
 

*Sippu*

*FrOzEn TeARs*
ਜੇ ਹਾਸਾ ਕੀਤੇ ਮੁੱਲ ਵਿਕਦਾ
ਜਿੰਦ ਵੇਚ ਕੇ ਮੇਰੀ
ਹਾਸਾ ਮੈਨੂੰ ਮਾਸਾ ਦੇਦੇ
jind vech ke nahi milda hasa .. gum vech ke milda and gum koi khareed da nahi lol .. so kam aukha bhai singha
 
Top