ਮੈਂ ਬੁਲਬਲਾ ਸੀ ਇਕ ਪਾਣੀ ਦਾ ਦੋ ਪਲ ਜੀ ਕੇ ਮੁਕ ਚਲਇਆ..! ਮੈਂ ਰਾਤ ਦੀ ਅਖ ਦਾ ਅਥਰੂ ਸੀ ਸੂਰਜ ਦੀ ਕਿਰਨ ਨਾਲ ਸੁਕ ਚਲਇਆ..! ਆਸ ਰਖੀ ਸੀ ਸੁਹਾਵਣੇ ਮੌਸਮ ਦੀ ਅੱਜ ਹਨੇਰੀਆਂ ਦੇ ਵਿਚ ਲੁਕ ਚਲਇਆ..! ਇਕ ਸੁਪਨਾ ਵੇਖਿਆ ਸੀ ਮੇਰੀ ਅਖ ਨੇ ਜਿਹੜਾ ਅਧ ਵਿਚਾਲੇ ਈ ਟੁਟ ਚਲਇਆ..!