ਇਕ ਸੁਪਨਾ ਵੇਖਿਆ ਸੀ

nifft

Member
ਮੈਂ ਬੁਲਬਲਾ ਸੀ ਇਕ ਪਾਣੀ ਦਾ
ਦੋ ਪਲ ਜੀ ਕੇ ਮੁਕ ਚਲਇਆ..!
ਮੈਂ ਰਾਤ ਦੀ ਅਖ ਦਾ ਅਥਰੂ ਸੀ
ਸੂਰਜ ਦੀ ਕਿਰਨ ਨਾਲ ਸੁਕ ਚਲਇਆ..!
ਆਸ ਰਖੀ ਸੀ ਸੁਹਾਵਣੇ ਮੌਸਮ ਦੀ
ਅੱਜ ਹਨੇਰੀਆਂ ਦੇ ਵਿਚ ਲੁਕ ਚਲਇਆ..!
ਇਕ ਸੁਪਨਾ ਵੇਖਿਆ ਸੀ ਮੇਰੀ ਅਖ ਨੇ
ਜਿਹੜਾ ਅਧ ਵਿਚਾਲੇ ਈ ਟੁਟ ਚਲਇਆ..!
 
Top