ਜ਼ਿੰਦਗੀ ਦੇ ਵਿੱਚ

KAPTAAN

Prime VIP
ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਹਨੇਰੀਆਂ ,
ਸਦਾ ਬਚਦੇ ਰਹੇ ਹਾਂ ਮਾਲਕਾ ਰਹਿਮਤਾਂ ਸੀ ਤੇਰੀਆਂ,
ਹੁਣ ਵੀ ਤੇਰਾ ਹੱਥ ਸਦਾ ਮੇਰੇ ਸਿਰ ਤੇ ਰੱਖੀਂ,
ਕੋਈ ਵੀ ਨਾ ਰੋਵੇ mαяjαηє ਦੀ ਮੌਤ ਤੇ,
ਕੁਝ ਇਸ ਤਰਾਂ ਦੁਨੀਆਂ ਤੋਂ ਚੁੱਕੀਂ...!
!
 

GREWAL BAI

Member
ਕੋਈ ਵੀ ਨਾ ਰੋਵੇ mαяjαηє ਦੀ ਮੌਤ ਤੇ,
ਕੁਝ ਇਸ ਤਰਾਂ ਦੁਨੀਆਂ ਤੋਂ ਚੁੱਕੀਂ...!!
 
Top