ਕੁਝ ਸ਼ਬਦ ਮਾਨ ਸਾਹਿਬ ਬਾਰੇ...

RaviSandhu

SandhuBoyz.c0m
ਗੁਰੂ ਸਦਾ ਹੀ ਰੱਖੇ ਲਾਜ ਤੇਰੀ , ਤੇਰੇ ਇਸ਼ਕ ਦਾ ਗਿੜਦਾ ਪੈਂਦਾ ਰਹੇ
ਦਿਲ ਦਾ ਹੋਵੇ ਮਾਮਲਾ ਤੇ ਤੂੰ ਮਾਮਲਾ ਗੜਬੜ ਕਹਿੰਦਾ ਰਹੇਂ
ਯਾਰ ਪੰਜਾਬੀ ਏਂ ਤੂੰ , ਤੇਰਾ ਛੱਲਾ ਸਦਾ ਹੀ ਜਿਉਂਦਾ ਰਹੇ
ਕਦੇ ਹਰਿਆਣੇ ਕਾ ਜਾਟ ਬਣੇ , ਤੇ ਕਦੇ ਬਾਬਿਆਂ ਵਾਂਗ ਭੰਗੜਾ ਪਾਉਂਦਾ ਰਹੇਂ
ਆਪਣਾ ਪੰਜਾਬ ਹੋਵੇ ਤੇ ਸਦਾ ਮਸਤੀ ਚ੍ ਅਖਾੜਾ ਲਾਉਂਦਾ ਰਹੇਂ
ਨਕੋਦਰ-ਮੰਡਾਲੀ ਤੇ ਰੁੜਕੇ ਦਾ ਹੱਥ ਰਹੇ ਸਿਰ ਤੇ , ਹੀਰ ਦੇ ਬੈਂਤ ਯਾਦ ਦਵਾਉਂਦਾ ਰਹੇਂ
ਵਿਆਵਾਂ ਵਿੱਚ ਗਾਵੇਂ ਤੂੰ ਘੋੜੀਆਂ ਤੇ ਸੋਗ ਵਿੱਚ ਪੀੜ ਤੇਰੇ ਜਾਣ ਦੀ ਸੁਣਾਉਂਦਾ ਰਹੇਂ
ਤੈਨੂੰ ਭੁੱਲਣ ਨਾਂ ਕਦੇ ਯਾਰ ਪੁਰਾਣੇ ਤੇ ਨਿੱਤ ਨਵੇਂ ਗੀਤ ਬਣਾਉਂਦਾ ਰਹੇਂ.
..................ਜਿਉਂਦਾ ਰਹੇਂ ਮਾਨਾਂ ਤੁੰ ਸਦਾ ਜਿਉਂਦਾ ਰਹੇਂ.................
 
Top