ਐਨੇ ਦੁੱਖ ਵੀ ਨਾ ਦੇਈ ਕਿਤੇ ਬਹੁਤਾ ਰੁਲ ਜਾਵਾ ਐਨੇ ਸ&#

ਐਨੇ ਦੁੱਖ ਵੀ ਨਾ ਦੇਈ ਕਿਤੇ ਬਹੁਤਾ ਰੁਲ ਜਾਵਾ ਐਨੇ ਸੁਖ ਵੀ ਨਾ ਦੇਵੀ ਦਾਤਾ ਤੈਨੂੰ ਭੁੱਲ ਜਾਵਾ ਹੋਣ ਭਾਵੇ ਸਾਰੇ ਸੁੱਖ ਦੁਨੀਆ ਦੇ ਮੇਰੀ ਝੋਲੀ ਏਹੋ ਆਖੀ ਜਾਵਾ ਕੇ ਮੈਂ ਤੇਰਾ ਦਿੱਤਾ ਖਾਵਾਂ ਏਹੋ ਜੇਹਾ ਦਿਲ ਮੇਰੇ ਸੀਨੇ ਚ ਹਮੇਸ਼ਾ ਰੱਖੀ ਦੁਖੀਆ ਗਰੀਬਾ ਦੇ ਸਦਾ ਹੀ ਕੰਮ ਆਵਾ ਪੈਰ ਸਦਾ ਅਪਨੇ ਜਮੀਨ ਤੇ ਟਿਕਾ ਕੇ ਰੱਖਾ ਉਝ ਭਾਵੇ ਅੰਬਰਾ ਤੋ ਉਚਾ ਉਡੀ ਜਾਵਾ ਇਦਾ ਦਾ ਸਲੂਕ ਮੇਰਾ ਲੋਕਾਂ ਚ ਹਮੇਸ਼ਾ ਰੱਖੀ
:wahੳ ਸਾਰਾ ਜੱਗ ਰੋਵੇ ਜਦੋ ਦੁਨੀਆ ਤੋ ਜਾਵਾ ਸਾਰਾ ਜੱਗ ਰੋਵੇ ਜਦੋ ਦੁਨੀਆ ਤੋ ਜਾਵਾ.......
ਚੰਗੇ ਚਾਹੇ ਮਾੜੇ ਤੂੰ ਹਾਲਾਤ ਵਿੱਚ ਰੱਖੀ ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ....​
 
Re: ਐਨੇ ਦੁੱਖ ਵੀ ਨਾ ਦੇਈ ਕਿਤੇ ਬਹੁਤਾ ਰੁਲ ਜਾਵਾ ਐਨੇ &#261

v nice...............shera jasvir....kya baat aa.:wah
 
Top