ਕੁੜੀਆ ਦੀ ਸਦਾ

PENDU

Elite
ਪੁਛਦੀ ਏ ਰੱਬਾ ਤੇਰਾ ਕੈਸਾ ਏ ਸਾਮਾਜ ਏ
ਕੁੜੀਆ ਦੀ ਸਦਾ ਹੀ ਦਬਾਉਦਾ ਕਿਉ ਆਵਾਜ ਏ
ਕਦੇ ਢਿਡ ਵਿੱਚ ਮਾਰਦੇ.. ਕਦੇ ਤੇਲ ਪਾ ਕੇ ਸਾੜਦੇ
ਚੁੱਪ ਕਰ ਕਾਹਤੋ ਬੈਠਾ ਰਹਿਦਾ ਤੂ?
ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ.
ਬਣੀਆ ਹਾ ਧੀਆ ਦੱਸੌ ਸਾਡਾ ਕੀ ਕਸੂਰ ਏ
ਸਾਡੇ ਮਾਪੇ ਸਾਡੇ ਕੋਲੇ ਰਹਿਦੇ ਕਾਹਤੋ ਦੂਰ
ਗੋਦੀ ਪੁਤਾ ਨੂ ਬਿਠਾਦੇ.. ਰੱਜ ਲਾਡ ਨੇ ਲਡਾਦੇ
ਸਾਡੇ ਵੱਲ ਕਦੇ ਕਰਦੇ ਨਾ ਮੂਹ

ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ
ਕੁਛੜ ਨਾ ਚੁੱਕੇ ਕੋਈ ਰੱਜ ਰੱਜ ਰੋਦੀਆ
ਅੰਤਲੇ ਸਾਹਾ ਤੱਕ ਅੱਖਾ ਰਹਿਣ ਚੌਦੀਆ

ਕੋਈ ਕਰੇ ਨਾ ਪਿਆਰ ਸਾਰੇ ਦੇਣ ਦੁਰਕਾਰ
ਸਾਦਾ ਵਿਲਕਦੀ ਰਹਿਦੀ ਰੱਬਾ ਰੂੰਹ
ਅਸੀ ਜੇ ਨਾ ਹੋਈਆ ਕਿਥੌ ਮਾ ਫਿਰ ਲੱਭਣੀ
ਨਹੀਉਂ ਲੱਭਣੀਆ ਭੈਣਾ ਧੀਆ ਤੇ ਨੂੰਹ
ਸਾਡੇ ਪਿਛੇ ਘਰ ਚ ਲੜਾਈ ਹੁੰਦੀ ਰੋਜ ਏ
ਕਹਿਦੇ ਤੇਰੇ ਵਿਆਹ ਦਾ ਧੀਏ ਬੜਾ ਬੌਝ ਏ
ਕਦੇ ਦਿਲ ਕਰੇ ਮਰਜਾ ਸਿਰ ਚੜ ਕੁਝ ਕਰਜਾ

ਜਾ ਡੁਬ ਜ
 
Top