ਇੱਕ ਅਮੀਰ ਕੁੜੀ ਨੂੰ ਸਕੂਲ

jphundal

jp hundal
ਇੱਕ ਅਮੀਰ ਕੁੜੀ ਨੂੰ ਸਕੂਲ ਵਿੱਚ ਗਰੀਬ ਪਰਿਵਾਰ ਤੇ ਲੇਖ ਲਿਖਣ ਨੂੰ ਕਿਹਾ ਗਿਆ।
ਕੁੜੀ ਨੇ ਲੇਖ ਲਿਖਿਆ:

"ਇੱਕ ਗਰੀਬ ਪਰਿਵਾਰ ਸੀ
ਪਿਓ ਗਰੀਬ ਸੀ
ਬੇਬੇ ਗਰੀਬ ਸੀ
ਬੱਚੇ ਵੀ ਗਰੀਬ ਸੀ
ਚਾਰ ਨੌਕਰ ਸਨ ਉਹ ਵੀ ਗਰੀਬ
ਕਾਰ ਵੀ ਟੁੱਟੀ ਹੋਈ ਓਪਲ ਐਸਟਰਾ ਸੀ
ਕਾਰ ਦੇ ਰੇਡੀਅਲ ਟਾਇਰ ਵੀ ਨਹੀਂ ਸੀ
ਡਰਾਇਵਰ ਵੀ ਗਰੀਬ ਸੀ
ਉਹ ਗਰੀਬ ਬੱਚੇ ਅਤੇ ਡਰਾਈਵਰ ਟੁੱਟੀ ਹੋਈ ਕਾਰ ਵਿੱਚ ਸਕੂਲ ਜਾਂਦੇ ਸੀ
ਬਚਿਆਂ ਕੋਲ ਮੋਬਾਇਲ ਵੀ ਪੁਰਾਣੇ ਸੀ N 95
ਮਾਲੀ ਤੇ ਰਸੋਈਆ (ਕੁੱਕ) ਵੀ ਗਰੀਬ ਸਨ
ਮਤਲਬ ਪੂਰਾ ਪਰਿਵਾਰ ਗਰੀਬ ਸੀ:thappar:cheer
 
Top