ਨੀ ਤੂੰ ਵੈਰ ਵੀ ਨਾ ਪਾਇਆ ਤੇ ਯਾਰੀ ਵੀ ਨਾ ਰੱਖੀ

Saini Sa'aB

K00l$@!n!
ਤੈਨੂੰ ਹਟੇ ਨਾ ਬੁਲਾਉਣੋ,

ਨੀ ਤੂੰ ਚੁੱਪ ਧਾਰੀ ਰੱਖੀ।

ਗਲੀ ਲੰਘਣੋ ਨਾਂ ਹਟੇ,

ਚਾਹੇ ਤੂੰ ਬੰਦ ਬਾਰੀ ਰੱਖੀ।

ਅਸੀਂ ਲਾ ਕੇ ਉਮੀਦਾਂ ਬੜਾ ਕੁੰਡਾ ਖਾੜਕਾਇਆ,

ਤੂੰ ਪੁੱਛਿਆ ਨੀ ਕੌਣ? ਸਗੋ ਕੁੰਡੀ ਮਾਰੀ ਰੱਖੀ।

ਲੈ ਕੇ ਲਾਵਾਂ ਸੱਤ ਜਨਮ ਦੀਆਂ ਬਣ ਗਈ ਕਿਸੇ ਦੀ,

Love Letters 'ਚ ਸਾਥੋਂ ਜਾਂਨ ਵਾਰੀ ਰੱਖੀ।

"NITU" ਤੇਨੂੰ ਜਿੰਦੇ ਨੀ ਬਣਾਵੇ ਕਿਵੇਂ ਮਾੜੀ,

ਨੀ ਤੂੰ ਵੈਰ ਵੀ ਨਾ ਪਾਇਆ ਤੇ ਯਾਰੀ ਵੀ ਨਾ ਰੱਖੀ

writer :- Nitu :sim
 
Top