ਖੁਦ ਚ*ਰਿਆਂ ਹਾਂ ਉਸ ਹੱਥੋ....

JUGGY D

BACK TO BASIC
ਉਹਨੂੰ ਜਿੱਤਣਾ ਹੈ ਆਪਾ ਵਾਰ ਕੇ ਵੀ
ਇਹ ਸੋਚਿਆ ਤੇ ਖੁਦ ਨੂੰ ਵੀ ਹਾਰ ਗਿਆ
ਜਾਂ ਮੈਂ ਖੁਦ ਚ*ਰਿਆਂ ਹਾਂ ਉਸ ਹੱਥੋ
ਜਾਂ ਫਿਰ ਸਾਰੀ ਦੁਨੀਆ ਨੂੰ ਚਾਰ ਗਿਆ........

"ਰਾਜ ਕੌਰ"
 
Top