ਜਦ ਵੀ ਕਦੀ ਵਿਛੋੜੇ ਦੀ ਘੜੀ ਯਾਦ ਆਈ

Singh-a-lion

Prime VIP
ਜਦ ਵੀ ਕਦੀ ਵਿਛੋੜੇ ਦੀ ਘੜੀ ਯਾਦ ਆਈ ਏ
ਝ੍ਹੰਮ ਝ੍ਹੰਮ ਨੀਰ ਵਹਾਇਆ ਇਹਨਾ ਅੱਖੀਆਂ ਨੇ....

ਸੱਜਣ ਬੜਾ ਹੀ ਯਾਦ ਕਰਾਇਆ ਇਹਨਾ ਅੱਖੀਆਂ ਨੇ...
ਨਾਂ ਰਾਤਾਂ ਦੀ ਨੀਂਦ ਏ ਨਾ ਦਿਨ ਦਾ ਚੈਨ ਏ

unknwn ji
 
Top