ਰਾਤ ਨੂੰ ਲਗਦੇ ਸੀ ਗੁਲਾਬਾ ਦੀ ਤਰ੍ਹਾ ਜਗਦੇ ਚਰਾਗ

gurpreetpunjabishayar

dil apna punabi
ਰਾਤ ਨੂੰ ਲਗਦੇ ਸੀ ਗੁਲਾਬਾ ਦੀ ਤਰ੍ਹਾ ਜਗਦੇ ਚਰਾਗ
ਚੜ੍ਹ ਪਿਆ ਸੂਰਜ ਤਾਂ ਪਰਝੜ ਦੀ ਉਦਾਸੀ ਹੋ ਗਏ
ਮੱਸਿਆ ਨਾ ਪੁੰਨਿਆ ਨਾ ਹੁਣ ਰਹੀ ਸੰਗਰਾਦ ਯਾਦ
ਭੁਲ ਗਏ ਵਿਰਸਾ ਜਦੋ ਦੇ ਕਨੈਡਾ ਦੇ ਵਾਸੀ ਹੋ ਗਏ

ਰਹਿ ਗਿਆ ਵਿਰਲਾ ਹੀ ਹੁਣ ਖੁੱਦਾਰ ਤੇ ਚੰਗਾ ਕਵੀ
ਕੁਝ ਸਵਾਲੀ ਬਾਂਝ ਕੁਝ ਕੁਝ ਸੁਰਗਵਾਸੀ ਹੋ ਗਏ

ਲੇਖਕ ਗੁਰਪ੍ਰੀਤ
 
Top