ਕਦੇ ਸੀ "Sanrose" ਰੌਣਕ ਮਹਿਫ਼ਿਲ ਦੀ,..

ਓਹਨਾਂ ਨੂੰ ਰਾਸ ਨਾ ਆਏ ਸਾਡੇ ਕੱਚੇ ਢਾਰੇ,..

ਅਸੀਂ ਬਣਾ ਨਾ ਸਕੇ ਰੰਗਲੇ ਚੁਬਾਰੇ,..

ਕਦੇ ਸੀ "Sanrose" ਰੌਣਕ ਮਹਿਫ਼ਿਲ ਦੀ,..

ਅੱਜ ਅਸੀਂ ਗਲੀਆਂ ਦੇ ਕੱਖ ਹੋ ਗਏ,..

ਕੁਝ ਦਿਨ ਰਹੇ ਕੋਲ ਫ਼ਿਰ ਵੱਖ ਹੋ ਗਏ,.

ਓਹ ਹੰਝੂ ਹੋ ਗਏ ਅਸੀਂ ਅੱਖ ਹੋ ਗਏ,..
 
Top