ਰੋਜ ਤੁਰ ਪੈਂਦੀਆਂ ਨੇ ਆਸਾਂ

Singh-a-lion

Prime VIP
ਰੋਜ ਤੁਰ ਪੈਂਦੀਆਂ ਨੇ ਆਸਾਂ ਸਮੁੰਦਰ ਚ ਉੱਡਦੀਆਂ ਪਾਣੀ ਦੀਆਂ ਲਹਿਰਾਂ ਮਗਰ,
ਪਰ ਪਥਰਾਂ ਨਾਲ ਟਕਰਉਂਦਿਆਂ ਹੀ ਉਦਾਸੀ ਦੇ ਝਰਨੇ ਵਹਿਣ ਲਗ ਜਾਂਦੇ ਨੇ
 
Top