ਥਾਂ - ਥਾਂ ਤੇ ਮੇਰੇ ਹੰਝੂ ਡੁਲੇ

Singh-a-lion

Prime VIP
ਰੁਖੇ - ਰੁਖੇ ਆਉਂਦੇ ਹਵਾ ਦੇ ਬੁਲੇ, ਤੇਰੀ ਉਡੀਕ 'ਚ ਰਹਿਣ ਬੂਹੇ ਖੁਲੇ |
ਸੰਭਲ - ਸੰਭਲ ਆਵੀਂ ਕਿਤੇ ਤਿਲਕ ਨਾ ਜਾਵੀਂ, ਥਾਂ - ਥਾਂ ਤੇ ਮੇਰੇ ਹੰਝੂ ਡੁਲੇ
 

GREWAL BAI

Member
ਕਿਤੇ ਤਿਲਕ ਨਾ ਜਾਵੀਂ, ਥਾਂ - ਥਾਂ ਤੇ ਮੇਰੇ ਹੰਝੂ ਡੁਲੇ
 
Top