ਹਰ ਸ਼ਕਸ ਏਸ ਦੌਰ ਦਾ ਕਿੰਨਾ ਅਜੀਬ ਹੈ

gurpreetpunjabishayar

dil apna punabi
ਹਰ ਸ਼ਕਸ ਏਸ ਦੌਰ ਦਾ ਕਿੰਨਾ ਅਜੀਬ ਹੈ
ਲੰਬਾ ਕਿਤੇ ਹੈ ਤੇ ਕਿਤੇ ਗਿਠ ਕਰੀਬ ਹੈ
ਜਿਸਮਾ ਚ ਕਿੱਲ ਫਿਕਰ ਦੇ ਥਾਂ ਥਾਂ ਠੁਕੇ ਪਏ
ਈਸਾ ਹਰੇਕ ਆਦਮੀ ਹਰ ਘਰ ਸਲੀਬ ਹੈ
ਜੁਗਨੂੰ ਦੇ ਹਰਫ ਤਿਤਲੀਆ ਜੀਕੂੰ ਹੁਸੀਨ ਵਾਕ
ਤੇਰੇ ਖਤਾਂ ਦੀ ਮਹਿਕ ਹਰ ਫੁਸ਼ ਸ਼ੀਸ਼ਾ ਫਰੇਮ ਤੋ
ਮੈਥੋਂ ਉਹ ਦੂਰ ਹੋ ਕੇ ਵੀ ਮੇਰੇ ਕਰੀਬ ਹੈ

ਲੇਖਕ ਗੁਰਪ੍ਰੀਤ
 
Top