Singh-a-lion
Prime VIP
ਤੇਰੀ ਰਾਜ਼ਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,
ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ,
ਮੈ ਗਲਤ ਸੀ,ਗਲਤ ਹਾ, ਕੁਝ ਠੀਕ ਬਖਸ਼ ਦੇ,
ਆਪਣੀ ਰਾਜ਼ਾ ਵਿਚ ਰਹਿਣ ਦੀ ਤੋਫੀਕ ਬਖਸ਼ ਦੇ......
ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ,
ਮੈ ਗਲਤ ਸੀ,ਗਲਤ ਹਾ, ਕੁਝ ਠੀਕ ਬਖਸ਼ ਦੇ,
ਆਪਣੀ ਰਾਜ਼ਾ ਵਿਚ ਰਹਿਣ ਦੀ ਤੋਫੀਕ ਬਖਸ਼ ਦੇ......