*Amrinder Hundal*
Hundal Hunterz
ਇਕ 24 ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋ ਬਾਹਰ ਵੇਖ ਕੇ ਕਹਿੰਦਾ- " ਡੈਡੀ ਵੇਖੋ ਦਰਖਤ ਅਪਣੇ ਨਾਲ ਜਾ ਰਿਹੇ ਨੇ "
ਉਸਦਾ ਡੈਡੀ ਹਸਿਆ
ਨਾਲ ਹੀ ਇਕ ਨਵ-ਵਿਵਾਹਿਤ ਜੋੜਾ ਇਹ ਵੇਖ ਰਿਹਾ ਸੀ
ਉਨ੍ਹਾ ਨੂੰ ਉਸ ਦੇ 24 ਸਾਲ ਦੇ ਮੁੰਡੇ ਵਲ ਵੇਖਿਆ ਤੇ ਉਸਦੇ ਬਚਪਨੇ ਤੇ ਦਇਆ ਆਈ
ਅਚਾਨਕ ਮੁੰਡਾ ਹੈਰਾਨੀ ਨਾਲ ਡੇਡੀ ਉਹ ਵੇਖੋ ਬੱਦਲ ਅਪਣੇ ਨਾਲ ਜਾ ਰਿਹੇ ਨੇ.....
ਜੋੜੇ ਤੋ ਰਿਹਾ ਨਾ ਗਿਆ ਤੇ ਉਸਦੇ ਬੁੜੇ ਪਿਉ ਨੂੰ ਕਹਿਤਾ- ਤੁਸੀ ਅਪਣੇ ਮੁੰਡੇ ਨੁੰ ਇਕ ਚੰਗੇ ਡਾਕਟਰ ਨੁੰ ਵਿਖਾਉ...
ਬਜੁਰਗ ਹਸਿਆ ਤੇ ਕਿਹਾ:- ਅਸੀ ਹੁਣੇ ਹਸਪਤਾਲ ਤੋ ਹੁਣੇ ਆਏ ਹਾ , ਮੇਰਾ ਮੁੰਡਾਜਨਮ ਤੋ ਅੰਨਾ ਸੀ ਅੱਜ ਉਸ ਨੂੰ ਅੱਖਾ ਮਿਲੀਆਂ ਨੇ.... !!
ਸਿਖਿਆ - ਇਸ ਧਰਤੀ ਤੇ ਸਭ ਦੀ ਅਪਣੀ ਇਕ ਕਹਾਣੀ ਹੈ।। ਜਦੋ ਤਕ ਤੁਸੀ ਸਚ ਨਹੀ ਜਾਣ ਲੈਦੇ ਕਿਸੇ ਨੂੰ ਪਰਖਣ ਦੀ ਕੋਸਿਸ਼ ਨਾ ਕਰੋ,
ਸਚ ਜਾਣ ਕੇ ਤੁਸੀ ਹੈਰਾਨ ਹੋ ਸਕਦੇ ਹੋ..