UNP

Definitely Maybe

ਬਾਰੀ ਬਾਰੀ ਬਰਸੀ ਖਟਣ ਗਿਆ ਸੀ ___ ਖੱਟ ਕੇ ਲਿਆਦੀਆ ਫੂਕਾਂ ___ ਖਾ ਗੀਆਂ ਮੁੰਡਿਆ ਨੂੰ ਲਾਰਿਆ ਨਾਲ ਮਸੂਕਾਂ ___.....


X
Quick Register
User Name:
Email:
Human Verification


Go Back   UNP > Chit-Chat > Gapp-Shapp

UNP

Register

  Views: 366745
Old 03-01-2011
THE GODFATHER
 
Re: Definitely Maybe

ਬਾਰੀ ਬਾਰੀ ਬਰਸੀ ਖਟਣ ਗਿਆ ਸੀ ___
ਖੱਟ ਕੇ ਲਿਆਦੀਆ ਫੂਕਾਂ ___
ਖਾ ਗੀਆਂ ਮੁੰਡਿਆ ਨੂੰ ਲਾਰਿਆ ਨਾਲ ਮਸੂਕਾਂ ___

 
Old 03-01-2011
harman03
 
Re: Definitely Maybe

ਆਪਣੇ ਬਾਰੇ ਲਿਖਣ ਤੋਂ ਪਹਿਲਾਂ ਮੈਂ ਤੇਰੇ ਬਾਰੇ ਲਿਖਦਾ ਹਾਂ
ਹਰ ਸ਼ਾਮ ਹੋਣ ਤੋਂ ਪਹਿਲਾਂ -- ਪਹਿਲਾਂ ਮੈਂ ਸਵੇਰੇ ਬਾਰੇ ਲਿਖਦਾ ਹਾਂ



*Note - Eh main ni likhya

 
Old 03-01-2011
THE GODFATHER
 
Re: Definitely Maybe

eh thalle fottnote likh ke chakkaran ch paa ta 22

 
Old 03-01-2011
THE GODFATHER
 
Re: Definitely Maybe

ਬਾਰੀ ਬਰਸੀ ਖੱਟਣ GeyA ਸੀ..
ਖੱਟ ਕੇ LeyAndi ਲੋਈ...
ਨੀ ਪੁਠੇ SiDDe ਵਾਲਾਂ ਵਾਲੀਏ..
ਤੈਥੌ ਬਾਂਰਵੀ pass ਨਾ ਹੌਈ

 
Old 03-01-2011
harman03
 
Re: Definitely Maybe

^


yar aah Thread ghaint banaya te

 
Old 03-01-2011
THE GODFATHER
 
Re: Definitely Maybe

22 eho jeha maal patta bahut katha kita peya c..main socheya net te hi chaar dayie
te hale happy kehnda aa ki shuru karta..
nale hale baki janta ne posting hi ni kiti ehde ch

 
Old 03-01-2011
THE GODFATHER
 
Re: Definitely Maybe

ਸੌਖੀ ਇਸ਼ਕ ਦੀ ਬਾਜ਼ੀ ਨਹੀ,
ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.
ਉਹ ਤਾਂ ਬੋਲ ਕੇ ਰਾਜ਼ੀ ਨਹੀਂ

 
Old 03-01-2011
Naughty_always
 
Re: Definitely Maybe

^^ eh kam gud aa

 
Old 03-01-2011
THE GODFATHER
 
Re: Definitely Maybe

22 eh thread tere mere vargeyan layi aa...

 
Old 03-01-2011
harman03
 
Re: Definitely Maybe

ਕੁੜੀਆਂ ਤਾ 2 ਸੀ ਸੈਟ...ਗੱਲ ਏਦਾਂ ਹੋ ਗਈ,,,

ਪਹਲੀ ਖਫਾ ਹੋ ਗਈ ਤੇ ਦੂਜੀ ਦਫ਼ਾ ਹੋ ਗਈ...!!!


chak bai fer :P

 
Old 03-01-2011
Naughty_always
 
Re: Definitely Maybe

meri 2nd post ede ch ...punjabi ch ape translate kr leo

_____

do nt postphone today's wrk on tmmrw , u can also do it Day after tmmrw

BE LAZY , THINK CRAZY thnd aa

 
Old 03-01-2011
harman03
 
Re: Definitely Maybe

ja oye angrej

 
Old 03-01-2011
THE GODFATHER
 
Re: Definitely Maybe

harman 22 aa kiti na kalakari..

 
Old 03-01-2011
THE GODFATHER
 
Re: Definitely Maybe

happy..ikk post kiti..ohde ch v typo

 
Old 03-01-2011
harman03
 
Re: Definitely Maybe

ਤੂ ਜਬ ਸੇ ਜਾਨ ਬੇ-ਨਕਾਬ ਹੋ ਗਈ...ਮੇਰੀ ਜਿੰਦਗੀ ਤੋ ਤਬ ਸੇ ਸ਼ਰਾਬ ਹੋ ਗਈ !!! waah




Reply
« Tree house restaurant | Ki aapa kabootri nu bhasmaa sakde aa ? »

Contact Us - DMCA - Privacy - Top
UNP