kihdey naal hassan?

nanny@

Member
ਕਿਦੇ ਨਾਲ ਹੱਸਾਂ ਰੱਬਾ,
ਕਿਦੇ ਨਾਲ ਬੋਲਾ ਮੈਂ,
ਤੇਰੀਆ ਹੀ ਕਿਤੀਆ ਨੂੰ,
ਕਿਦੇ ਨਾਲ ਫੋਲਾ਼ ਮੈਂ,
ਬੇੜੀ ਛੱਡੀ ਆ ਕਿਨਰੇ ਤੇ ਡੂਬੋ ਕੇ,
ਰੱਬਾ ਕਿਸੇ ਨਾਲ ਨਾ ਕਰੀ,
ਕਿਤੀ ਸਾਡੇ ਨਾਲ ਜਿੱਦਾ ਤੂੰ ਸਾਡਾ ਹੋਕੇ,
ਰੱਬਾ ਕਿਸੇ ਨਾਲ ਨਾ ਕਰੀ….
 
Top