ਫਾਂਸੀਆਂ ਦੇ ਰੱਸਿਆਂ ਦਾ ਯਾਰ ਵੀ ਪੰਜਾਬੀ ਏ.

ਫਾਂਸੀਆਂ ਦੇ ਰੱਸਿਆਂ ਦਾ ਯਾਰ ਵੀ ਪੰਜਾਬੀ ਏ.


ਬਾਡਰਾਂ ਦੇ ਉੱਤੇ ਕੰਦਾ ਤਾਨ ਵੀ ਪੰਜਾਬੀ ਏ...


ਬਿਨਾਂ ਸੀਸ ਵੋਂਹਦਾ ਹਥਿਆਰ ਵੀ ਪੰਜਾਬੀ ਏ,

ਕੱਲਾ ਸਵਾ ਲੱਖ ਦੇਵੇ ਮਾਰ ਵੀ ਪੰਜਾਬੀ ਏ... ...


ਸਦਾ ਸ਼ੇਰਾਂ ਜਿਹੇ ਰੱਖੀਦੇ ਇਰਾਦੇ....

ਸਾਡੀ ਰੀਸ ਕੌਣ ਕਰ ਲਊ.........


ਸਾਨੂੰ ਰੱਬ ਨੇ ਬਣਾਇਆ ਮਹਾਰਾਜੇ..........................


ਦੇਗ ਤੇਗ ਫਤਿਹ —
 
Top