jass_cancerian
VIP
ਬਨਾਉਣਾ ਚਾਹੁਣਗੇ ਉਹ ਵੀ, ਕਦੇ ਤਾਂ ਘਰ ਮੇਰੇ ਦਿਲ ਵਿੱਚ,
ਮਗਰ ਅਫਸੋਸ ਤਦ ਤਕ, ਮੇਰਾ ਇਹ ਦਿਲ ਜਲ ਚੁਕਾ ਹੋਵੇਗਾ,
ਜਿਨ੍ਹਾਂ ਨੇ ਜਾਨ ਲਈ ਹੈ, ਉਹ ਹੀ ਜ਼ਿੰਦਾ ਕਰਨਾ ਚਾਹੁਣਗੇ,
ਮਗਰ ਉਸ ਵਕਤ ਤਾਂ ਇਹ ਜਿਸਮ, ਬਿਲਕੁਲ ਗਲ ਚੁਕਾ ਹੋਵੇਗਾ,