UNP

ਊਡੀਕਾਂ ਤੇਰੀਆਂ

ਬੈਠੀ ਮੈਂ ਬੂਹੇ ਤੇ ਨਿਗਾਹ ਤੱਕੀ, ਕਰਾਂ ਊਡੀਕਾਂ ਤੇਰੀਆਂ, ਬਾਰ-ਬਾਰ ਵਗਣ ਅੱਖਾਂ ਚੋਂ ਅਥਰੂ, ਅੱਖਾਂ ਜਿਨ ਆਸਾਂ ਤੇਰੀਆਂ, ਰਹੇ ਨਾ ਹੋਸ਼ ਇਸ ਜਗ ਦੀ ਵੇ ਮੈੰਨੂ, ਆ ਜਾਵਨ ਜਦ ਯਦ .....


Go Back   UNP > Poetry > Punjabi Poetry

UNP

Register

« Ishq | ****baarish***** »

 

  Views: 829
Old 03-07-2008
Konvicted_Jatt
 
ਊਡੀਕਾਂ ਤੇਰੀਆਂ

ਬੈਠੀ ਮੈਂ ਬੂਹੇ ਤੇ ਨਿਗਾਹ ਤੱਕੀ, ਕਰਾਂ ਊਡੀਕਾਂ ਤੇਰੀਆਂ,
ਬਾਰ-ਬਾਰ ਵਗਣ ਅੱਖਾਂ ਚੋਂ ਅਥਰੂ, ਅੱਖਾਂ ਜਿਨ ਆਸਾਂ ਤੇਰੀਆਂ,
ਰਹੇ ਨਾ ਹੋਸ਼ ਇਸ ਜਗ ਦੀ ਵੇ ਮੈੰਨੂ, ਆ ਜਾਵਨ ਜਦ ਯਦ ਯਾਦਾਂ ਤੇਰੀਆਂ
ਕੁਝ ਤਾਂ ਸਮਝਾ ਦੇ ਵੇ ਇਸ ਦਿਲ ਨੂੰ ਮੇਰੇ, ਤੈੰਨੂ ਰੋਕਣ ਵੇ ਗੱਲਾਂ ਕਿਹੜੀਆਂ,
ਬਿਨ ਤੇਰੇ ਨਾ ਚੜਦਾ ਵੇ ਦਿਨ ਸਾਡੇ ਸ਼ਹਿਰੀਂ, ਛਾ ਗਈਆਂ ਨੇ ਰਾਤਾਂ ਹਨੇਰੀਆਂ,
ਕਦੇ ਤਾਂ ਆ ਪੁਛ ਲੈ ਹਾਲ ਮੇਰਾ, ਕੰਨ ਲੋਚਣ ਗੱਲਾਂ ਤੇਰੀਆਂ l
ਆਇਆ ਸੀ ਬਣ ਕੇ ਦੋਸਤ ਮੇਰਾ, ਕੰਮ ਕਰ ਗਿਆ ਵਾਂਗ ਵੈਰੀਆਂ,
ਲੱਗੇ ਇਹ ਜੀਵਨ ਵੀ ਮੌਤ ਵਰਗਾ, ਲੁੱਟ ਲਈਆਂ ਨੇ ਖੁਸ਼ੀਆਂ ਮੇਰੀਆਂ,
ਕਰਦੀ ਰਹੀ ਓਹੀ ਜੋ ਤੂੰ ਕਹਿੰਦਾ,ਫਿਰ ਕਾਤੋਂ ਤੂੰ ਅੱਖਾਂ ਫੇਰੀਆਂ,
ਸੋਚ-ਸੋਚ ਹੋਈ ਹਾਂ ਬੇਹਾਲ ਮੈਂ, ਹੁਣ ਤਾਂ ਦੱਸ ਜਾ ਵੇ ਭੁੱਲਾਂ ਮੇਰੀਆਂ,
ਸਦਾ ਸੀ ਰਹਿੰਦਾ ਸਾਥ ਮੇਰੇ, ਫਿਰ ਆ ਕੀ ਦੂਰੀਆਂ ਸਹੇਰੀਆਂ,
ਦਿਲ ਅੱਕਿਆ, ਤੇ ਤੁਰ ਗਿਆ, ਛੱਡ ਗਿਆ ਦੁੱਖਾਂ ਦੀਆਂ ਢੇਰੀਆਂ,
ਡਰ ਹੈ ਮਰ ਨਾ ਜਾਵਾਂ ਕਿਧਰੇ, ਹੁਣ ਤਾਂ ਕਰ ਖਤਮ ਇਹ ਦੂਰੀਆਂ,
ਜੇ ਮਲਾਹ ਹੀ ਲੱਗ ਜਾਵਣ ਡੋਬਣ, ਤਾਂ ਕਿਸ ਤੇ ਵਿਸ਼ਵਾਸ਼ ਕਰਨ ਇਹ ਬੇੜੀਆਂ ll

 
Old 03-07-2008
THE GODFATHER
 
Re: ਊਡੀਕਾਂ ਤੇਰੀਆਂ

ਬਹੁਤ ਸੋਣੇ ਬਾਈ

 
Old 03-07-2008
SherDil™
 
Re: ਊਡੀਕਾਂ ਤੇਰੀਆਂ

...........

 
Old 03-07-2008
Konvicted_Jatt
 
Re: ਊਡੀਕਾਂ ਤੇਰੀਆਂ

tainu taan hee lagna meri mehnat keeti da pata nhi..
chal

 
Old 03-07-2008
Royal_Punjaban
 
Re: ਊਡੀਕਾਂ ਤੇਰੀਆਂ

Nyc..........

 
Old 04-07-2008
smilly
 
Re: ਊਡੀਕਾਂ ਤੇਰੀਆਂ

Ronny veer vadiyaa kihya,.........

 
Old 05-07-2008
mandeepkaur
 
Re: ਊਡੀਕਾਂ ਤੇਰੀਆਂ

nice.....

 
Old 05-07-2008
amarveer
 
Re: ਊਡੀਕਾਂ ਤੇਰੀਆਂ

very nice..... ranjit.........thanks for sharin.........

 
Old 12-02-2009
jaggi633725
 
Re: ਊਡੀਕਾਂ ਤੇਰੀਆਂ

nice.


Reply
« Ishq | ****baarish***** »

Contact Us - DMCA - Privacy - Top
UNP