UNP

ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ , ਹਰ ਸਾਲ ਆਉਦੀ ਹੈ ਜਦੋਂ ਦੀਵਾਲੀ । ਲੋਕੀ ਕਰਦੇ ਨੇ ਘਰਾਂ ਦੀ ਸਫਾਈ , ਰਹਿੰਦੀ ਬਜਾਰਾਂ ਚੋਂ ਮਸਤੀ ਛਾਈ । ਹਰ ਥਾਂ ਰੌਣਕ .....


X
Quick Register
User Name:
Email:
Human Verification


Go Back   UNP > Poetry > Punjabi Poetry > 2 Liners

UNP

Register

  Views: 681
Old 19-10-2017
Mandipgill
 
ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ ,
ਹਰ ਸਾਲ ਆਉਦੀ ਹੈ ਜਦੋਂ ਦੀਵਾਲੀ ।

ਲੋਕੀ ਕਰਦੇ ਨੇ ਘਰਾਂ ਦੀ ਸਫਾਈ ,
ਰਹਿੰਦੀ ਬਜਾਰਾਂ ਚੋਂ ਮਸਤੀ ਛਾਈ ।
ਹਰ ਥਾਂ ਰੌਣਕ ਹੁੰਦੀ ਹੈ ਬਾਹਲੀ....

ਬੱਚਿਆਂ ਦੇ ਚਾਅ ਨਹੀਂ ਸੰਭਾਲੇ ਜਾਂਦੇ ,
ਸਭ ਰਲ-ਮਿਲ ਕੇ ਦੀਪ ਨੇ ਜਲਾਂਦੇ ।
ਕੋਈ ਲੜ੍ਹੀ ਚਲਾਏ ਪਟਾਕਿਆਂ ਵਾਲੀ...

ਸਾਨੂੰ ਇਤਿਹਾਸ ਨਾਲ ਹੈ ਇਹ ਜੋੜਦੀ,
ਗਿੱਲ ਬੁਰੇ ਕੰਮਾਂ ਤੋਂ ਵੀ ਇਹ ਹੈ ਮੋੜਦੀ ।
ਕਰੀਏ ਹਰ ਧੀ-ਭੈਣ ਦੀ ਰਖਵਾਲੀ....
ਹਰ ਸਾਲ ਆਉਦੀ ਹੈ ਜਦੋਂ ਦੀਵਾਲੀ ।

 
Old 20-10-2017
Student of kalgidhar
 
Re: ਦੀਵਾਲੀ

Bahut khoob


Reply
« Ek mehboob ki | ਗੁਰਪੁਰਬ »

Similar Threads for : ਦੀਵਾਲੀ
ਸੌਰਵ ਗਾਂਗੁਲੀ ਨੂੰ ਡੀ ਲਿਟ ਦੀ ਉਪਾਧੀ ਦੇਵੇਗਾ ਬੀ. &#
ਚੁਰਾਸੀ ਦੀ ਕਹਾਣੀ – ਦਿਲਾਂ ਦੇ ਵਲਵਲੇ (ਲੇਖ) / ਬਲਵਿੰਦ
ਦੀਵਾਲੀ ਦੀਆਂ ਲਖ ਲਖ ਮੁਬਾਰਕਾ ਹੋਣ ਜੀ
ਦਿਲ ਵਾਲੀ ਗਲ ਲੁਕਾਈ ਵੀ ਨੀ ਜਾਣੀ ..ਰੰਧਾਵਾ ਜੀ
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ

Contact Us - DMCA - Privacy - Top
UNP