UNP

Punjabi + dawai

👉🏿 ਸੜੇ ਤੇਲ ਚ ਤਲੇ ਭਟੂਰੇ-ਸਮੋਸੇ-ਪਕੌੜੇ 👉🏿 ਤੇਜ਼ਾਬ ਵਾਲੇ ਪਾਣੀ ਦੇ ਗੋਲ ਗੱਪੇ, 👉🏿 ਡਿਟਰਜੈਂਟ ਪਾਊਡਰ ਵਾਲਾ ਦੁੱਧ 👉🏿 ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ ਚਾਟ 👉🏿 ਨਾਲੇ .....


Go Back   UNP > Chit-Chat > Gapp-Shapp > Health

UNP

Register

  Views: 607
Old 4 Weeks Ago
!....!....!
 
Punjabi + dawai

👉🏿 ਸੜੇ ਤੇਲ ਚ ਤਲੇ ਭਟੂਰੇ-ਸਮੋਸੇ-ਪਕੌੜੇ
👉🏿 ਤੇਜ਼ਾਬ ਵਾਲੇ ਪਾਣੀ ਦੇ ਗੋਲ ਗੱਪੇ,
👉🏿 ਡਿਟਰਜੈਂਟ ਪਾਊਡਰ ਵਾਲਾ ਦੁੱਧ
👉🏿 ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ
ਚਾਟ
👉🏿 ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ
👉🏿 ਕਦੀ ਨਾ ਸਾਫ ਕੀਤੇ ਪਿਆਉ ਦਾ ਪਾਣੀ
👉🏿 ਖੁਰਕ ਖਾਧੇ ਹੱਥਾਂ ਦੀਆਂ ਢਾਬੇ ਦੀਆਂ
ਕਰਾਰੀਆਂ ਰੋਟੀਆਂ
👉🏿 ਮਰੇ ਮੱਛਰਾਂ, ਮੱਖੀਆਂ ਦੀ ਚਾਸ਼ਨੀ ਚ
ਡੁੱਬੀਆਂ ਜਲੇਬੀਆਂ,
👉🏿 ਪਸੀਨੇ ਵਾਲੇ ਹੱਥਾਂ ਨਾਲ ਟਪ ਟਪ ਕਰਦਾ
ਸਵਾਦੀ ਤੜਕਾ....

ਸਭ ਕੁਛ ਹਜਮ ਕਰ ਜਾਂਦੇ ਨੇ ਪੰਜਾਬੀ ......🧐

ਪਰ ਦਵਾਈ ਲੈਣੀ ਹੋਵੇ ਤਾਂ ਮੈਡੀਕਲ ਸਟੋਰ ਤੇ ਆ ਕੇ ਪੁੱਛਦੇ ਆ "ਇਸ ਦਵਾਈ ਦਾ ਕੋਈ ਸਾਈਡ ਇਫ਼ੈਕਟ ਤਾਂ ਨਹੀਂ ...😂😂😂

 
Old 4 Weeks Ago
shanabha
 
Re: Punjabi + dawai



Reply
« ਦਿਲ ਦਾ ਦੌਰਾ ਅਤੇ ਉਸ ਤੋਂ ਬਚਾਅ | Signs Of Heart Blockage »

Similar Threads for : Punjabi + dawai
Audio Dukhan Di Dawai | Anmool Preet | Full Audio Song | Latest Punjabi Songs 2018 | Ustad G Rec
Official Music Video Dukhan Di Dawai | Anmool Preet | Latest Punjabi Songs 2017 | Ustad G Records
dawai
dawai
Jukaam di dawai

Contact Us - DMCA - Privacy - Top
UNP