Punjabi + dawai

  • Thread starter !....!....!
  • Start date
  • Replies 1
  • Views 1K
?

!....!....!

Guest
👉🏿 ਸੜੇ ਤੇਲ ਚ ਤਲੇ ਭਟੂਰੇ-ਸਮੋਸੇ-ਪਕੌੜੇ
👉🏿 ਤੇਜ਼ਾਬ ਵਾਲੇ ਪਾਣੀ ਦੇ ਗੋਲ ਗੱਪੇ,
👉🏿 ਡਿਟਰਜੈਂਟ ਪਾਊਡਰ ਵਾਲਾ ਦੁੱਧ
👉🏿 ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ
ਚਾਟ
👉🏿 ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ
👉🏿 ਕਦੀ ਨਾ ਸਾਫ ਕੀਤੇ ਪਿਆਉ ਦਾ ਪਾਣੀ
👉🏿 ਖੁਰਕ ਖਾਧੇ ਹੱਥਾਂ ਦੀਆਂ ਢਾਬੇ ਦੀਆਂ
ਕਰਾਰੀਆਂ ਰੋਟੀਆਂ
👉🏿 ਮਰੇ ਮੱਛਰਾਂ, ਮੱਖੀਆਂ ਦੀ ਚਾਸ਼ਨੀ ਚ
ਡੁੱਬੀਆਂ ਜਲੇਬੀਆਂ,
👉🏿 ਪਸੀਨੇ ਵਾਲੇ ਹੱਥਾਂ ਨਾਲ ਟਪ ਟਪ ਕਰਦਾ
ਸਵਾਦੀ ਤੜਕਾ....

ਸਭ ਕੁਛ ਹਜਮ ਕਰ ਜਾਂਦੇ ਨੇ ਪੰਜਾਬੀ ......🧐

ਪਰ ਦਵਾਈ ਲੈਣੀ ਹੋਵੇ ਤਾਂ ਮੈਡੀਕਲ ਸਟੋਰ ਤੇ ਆ ਕੇ ਪੁੱਛਦੇ ਆ "ਇਸ ਦਵਾਈ ਦਾ ਕੋਈ ਸਾਈਡ ਇਫ਼ੈਕਟ ਤਾਂ ਨਹੀਂ ...😂😂😂
 
Thread starter Similar threads Forum Replies Date
R Health 0
$un$hyn Health 11
Top