UNP

ਪਟੋਲੀਆ (patolya)-sippy gill

ਕੱਲੀਆ ਦੇ ਬੀਤੇ ਬਿੱਲੋ ਸਾਡੇ ਕਿਨੇ ਸਾਲ ਨੀ... ਕਰਦੇ ਨੇ ਤੰਗ ਨਿੱਤ ਯਾਰਾ ਦੇ ਸਵਾਲ ਨੀ.. ਹੁਣ ਛੱਡਣੀ ਕਰਾ ਕੇ ਤੈਥੋ ਹਾਂ ਨੀ ਮੁੰਡਾ ਗੁੱਟ ਤੇ ਪਟੋਲੀਆ ਫਿਰਦਾ ਲਿਖਾਈ ਤੇਰਾ .....


Go Back   UNP > Contributions > Lyrics

UNP

Register

  Views: 1419
Old 29-01-2011
maansahab
 
Lightbulb ਪਟੋਲੀਆ (patolya)-sippy gill

ਕੱਲੀਆ ਦੇ ਬੀਤੇ ਬਿੱਲੋ ਸਾਡੇ ਕਿਨੇ ਸਾਲ ਨੀ...
ਕਰਦੇ ਨੇ ਤੰਗ ਨਿੱਤ ਯਾਰਾ ਦੇ ਸਵਾਲ ਨੀ..
ਹੁਣ ਛੱਡਣੀ ਕਰਾ ਕੇ ਤੈਥੋ ਹਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ


ਆਜਾ ਰਾਣੀ ਤੈਨੂੰ England ਦੀ ਬਣਾ ਦਿਆ
ਨੀ ਕੁੰਦਨ ਸ਼ਰੀਰ ਤੇਰਾ ਸ਼ੀਸ਼ੇ ਚ ਜੜਾ ਦਿਆ
ਹੁੰਦੇ ਚਰਚੇ ਨੇ ਤੇਰੇ ਥਾਂ-ਥਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ


ਗੱਡੀ ਵਿੱਚ ਬੈਠ ਮੁੰਡਾ ਕਰੇ ਅੱਖਾਂ ਤੱਤੀਆਂ
ਨੀ ਤੇਰੇ ਪਿੱਛੇ ਕਰਦਾ Cross ਲਾਲ ਬੱਤੀਆਂ
ਫਿਰੇ ਲੱਭਦੀ ਪੁਲਸ ਥਾਂ-ਥਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ


VODKA ਦੇ Peg ਜਿਨਾ ਨਛਾ ਤੇਰੀ ਅੱਖ ਦਾ
ਨੀ ਪਿਰਤੀ ਤਾਂ ਗਿਆ ਕੱਮੋ ਸਿੱ
ਪੀਵੀ ਨੀ ਬੱਚਦਾ
ਕਰ ਲੈਣ ਦੇ ਕੋਈ ਯਾਰਾਂ ਨੂੰ ਗੁਨਾਹ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ

 
Old 05-04-2011
ਡੈਨ*ਦਾ*ਮੈਨ
 
Re: ਪਟੋਲੀਆ (patolya)-sippy gill

tfs.......

 
Old 22-09-2012
Mani_J
 
Re: ਪਟੋਲੀਆ (patolya)-sippy gill

Sippy


Reply
« Kalli Nu Mil Mitra by Ravinder Grewal | Chup Chup Ke - Rush (2012) »

Similar Threads for : ਪਟੋਲੀਆ (patolya)-sippy gill
Bollywood Legends - G P Sippy

UNP