Lyrics ਪਟੋਲੀਆ (patolya)-sippy gill

maansahab

--: MAAN SAHAB :---
ਕੱਲੀਆ ਦੇ ਬੀਤੇ ਬਿੱਲੋ ਸਾਡੇ ਕਿਨੇ ਸਾਲ ਨੀ...
ਕਰਦੇ ਨੇ ਤੰਗ ਨਿੱਤ ਯਾਰਾ ਦੇ ਸਵਾਲ ਨੀ..
ਹੁਣ ਛੱਡਣੀ ਕਰਾ ਕੇ ਤੈਥੋ ਹਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ


ਆਜਾ ਰਾਣੀ ਤੈਨੂੰ England ਦੀ ਬਣਾ ਦਿਆ
ਨੀ ਕੁੰਦਨ ਸ਼ਰੀਰ ਤੇਰਾ ਸ਼ੀਸ਼ੇ ਚ ਜੜਾ ਦਿਆ
ਹੁੰਦੇ ਚਰਚੇ ਨੇ ਤੇਰੇ ਥਾਂ-ਥਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ


ਗੱਡੀ ਵਿੱਚ ਬੈਠ ਮੁੰਡਾ ਕਰੇ ਅੱਖਾਂ ਤੱਤੀਆਂ
ਨੀ ਤੇਰੇ ਪਿੱਛੇ ਕਰਦਾ Cross ਲਾਲ ਬੱਤੀਆਂ
ਫਿਰੇ ਲੱਭਦੀ ਪੁਲਸ ਥਾਂ-ਥਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ


VODKA ਦੇ Peg ਜਿਨਾ ਨਛਾ ਤੇਰੀ ਅੱਖ ਦਾ
ਨੀ ਪਿਰਤੀ ਤਾਂ ਗਿਆ ਕੱਮੋ ਸਿੱ
ਪੀਵੀ ਨੀ ਬੱਚਦਾ
ਕਰ ਲੈਣ ਦੇ ਕੋਈ ਯਾਰਾਂ ਨੂੰ ਗੁਨਾਹ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
ਫਿਰਦਾ ਲਿਖਾਈ ਤੇਰਾ ਨਾਂ ਨੀ
ਮੁੰਡਾ ਗੁੱਟ ਤੇ ਪਟੋਲੀਆ
 
Top